Terjemahan makna Alquran Alkarim - Terjemahan Berbahasa Punjab * - Daftar isi terjemahan

XML CSV Excel API
Please review the Terms and Policies

Terjemahan makna Ayah: (62) Surah: Surah Al-Baqarah
اِنَّ الَّذِیْنَ اٰمَنُوْا وَالَّذِیْنَ هَادُوْا وَالنَّصٰرٰی وَالصّٰبِـِٕیْنَ مَنْ اٰمَنَ بِاللّٰهِ وَالْیَوْمِ الْاٰخِرِ وَعَمِلَ صَالِحًا فَلَهُمْ اَجْرُهُمْ عِنْدَ رَبِّهِمْ ۪ۚ— وَلَا خَوْفٌ عَلَیْهِمْ وَلَا هُمْ یَحْزَنُوْنَ ۟
62਼ ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਜੋ ਯਹੂਦੀ, ਈਸਾਈ ਅਤੇ ਸਾਬੀ 1(ਬੇ-ਦੀਨ) ਹਨ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਵੇਗਾ ਅਤੇ ਨੇਕ ਕੰਮ ਕਰੇਗਾ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੈ 2 ਨਾ ਤਾਂ ਉਹਨਾਂ ਨੂੰ (ਨਰਕ ਦਾ) ਭੈ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।
1 “ਸਾਬੀ” ਇਰਾਕ ਦੇ ਵਾਸੀ ਸਨ ਅਤੇ ਜ਼ਬੂਰ ਪੜ੍ਹਿਆ ਕਰਦੇ ਸਨ। ਉਹ ਕੌੌਮ ਨਾ ਯਹੂਦੀ ਸੀ ਅਤੇ ਨਾ ਹੀ ਈਸਾਈ ਸੀ।
2 ਇਸ ਆਇਤ ਅਤੇ ਸੂਰਤ ਮਾਏਦਾਹ ਦੀ ਆਇਤ 69 ਤੋਂ ਕੁੱਝ ਲੋਕਾਂ ਨੇ ਸਾਰੇ ਧਰਮਾਂ ਦੇ ਇਕ ਹੋਣ ਦਾ ਅਰਥ ਕੱਢਿਆ ਹੈ, ਭਾਵ ਸਾਰੇ ਧਰਮ ਸ=ਚੇ ਹਨ ਜਦ ਕਿ ਇਹ ਠੀਕ ਨਹੀਂ ਆਇਤ ਤੋਂ ਉੱਕਾ ਹੀ ਇਹ ਅਰਥ ਨਹੀਂ ਨਿਕਲਦਾ ਇਹ ਗੱਲ ਕੁਰਆਨ ਤੇ ਹਦੀਸ ਦੇ ਵਿਰੁੱਧ ਹੈ। ਨਬੀ ਕਰੀਮ (ਸ:) ਦਾ ਫ਼ਰਮਾਨ ਹੈ ਕਿ ਮੇਰੇ ਉੱਤੇ ਈਮਾਨ ਨਾ ਲਿਆਉਣ ਵਾਲਾ ਨਰਕੀ ਹੈ। (ਸਹੀ ਮੁਸਲਿਮ ਕਿਤਾਬੁਲ ਈਮਾਨ, ਹਦੀਸ: 153)
Tafsir berbahasa Arab:
 
Terjemahan makna Ayah: (62) Surah: Surah Al-Baqarah
Daftar surah Nomor Halaman
 
Terjemahan makna Alquran Alkarim - Terjemahan Berbahasa Punjab - Daftar isi terjemahan

Terjemahan Makna Al-Qur`ān Al-Karīm ke bahasa Punjab oleh Arif Halim, diterbitkan oleh Pustaka Darussalam

Tutup