Check out the new design

Prijevod značenja časnog Kur'ana - Prijevod na pandžapski jezik - Arif Halim * - Sadržaj prijevodā

XML CSV Excel API
Please review the Terms and Policies

Prijevod značenja Ajet: (252) Sura: El-Bekara
تِلْكَ اٰیٰتُ اللّٰهِ نَتْلُوْهَا عَلَیْكَ بِالْحَقِّ ؕ— وَاِنَّكَ لَمِنَ الْمُرْسَلِیْنَ ۟
252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ) ਪੂਰੀ ਸੱਚਾਈ ਨਾਲ ਉਹਨਾਂ ਨੂੰ ਤੁਹਾਡੇ ਲਈ ਵਰਣਨ ਕਰਦੇ ਹਾਂ। ਬੇਸ਼ੱਕ ਤੁਸੀਂ ਰਸੂਲਾਂ ਵਿੱਚੋਂ ਹੀ ਹੋ। 1
1 ਇਸ ਆਇਤ ਵਿਚ ਅੱਲਾਹ ਦੇ ਰਸੂਲ (ਸ:) ਦੀ ਪੈਗ਼ੰਬਰੀ ਦੀ ਪੁਸ਼ਟੀ ਹੁੰਦੀ ਹੇ ਕਿ ਆਪ (ਸ:) ਦੀ ਪੈਗ਼ੰਬਰੀ ਕਿਆਮਤ ਤਕ ਦੇ ਆਉਣ ਵਾਲੇ ਮਨੁੱਖਾਂ ਲਈ ਹੇ। ਆਪ ਜੀ (ਸ:) ਅੱਲਾਹ ਦੇ ਆਖ਼ਰੀ ਪੈਗ਼ੰਬਰ ਸੀ ਹੁਣ ਹੋਰ ਕੋਈ ਰਸੂਲ ਨਹੀਂ ਆਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਵਿਸਥਾਰ ਸਹਿਤ ਵੇਰਵਾ ਵੇਖੋ। (ਸਹੀ ਬੁਖ਼ਾਰੀ, ਹਦੀਸ: 335, 3535)
Tefsiri na arapskom jeziku:
 
Prijevod značenja Ajet: (252) Sura: El-Bekara
Indeks sura Broj stranice
 
Prijevod značenja časnog Kur'ana - Prijevod na pandžapski jezik - Arif Halim - Sadržaj prijevodā

Preveo Arif Halim.

Zatvaranje